ਜੰਤਰ ਜਾਂ ਢੈਂਚਾ ਹਰੀ ਖਾਦ ਲਈ ਬੀਜਿਆ ਜਾਣ ਵਾਲਾ ਮਹੱਤਵਪੂਰਨ ਫਸਲੀ ਪੌਦਾ ਹੈ ਅਤੇ ਇਸ ਦੀ ਫਸਲ ਨੂੰ ਖਾਦ ਵਜੋਂ ਖੇਤ ਵਿੱਚ ਦੱਬ ਦੇਣ ਨਾਲ ਨਾਈਟ੍ਰੋਜਨ ਤੱਤ ਦੀ ਕੁਝ ਹੱਦ ਤੱਕ ਪੂਰਤੀ ਹੋ ਜਾਂਦੀ ਹੈ। ਇਹ ਜ਼ਮੀਨ ਦੀ ਹਾਲਤ ਵਿੱਚ ਵੀ ਕਾਫ਼ੀ ਸੁਧਾਰ ਕਰਦੀ ਹੈ। ਇਸ ਦੀ ਛਾਲ ਤੋਂ ਰੱਸੀਆਂ ਬਣਾਈਆਂ ਜਾਂਦੀਆਂ ਹਨ।
సెస్బానియా (లాటిన్ Sesbania) పుష్పించే మొక్కలలో ఫాబేసి కుటుంబంలోని ప్రజాతి.