dcsimg
Image of Xanthomonas juglandis
Unresolved name

Prokaryota

ਅਕੇਂਦਰੀ ਪ੍ਰਾਣੀ ( Punjabi )

provided by wikipedia emerging languages
 src=
ਬੈਕਟੀਰੀਆ, ਜੋ ਕਿ ਅਕੇਂਦਰੀ ਜੀਵਨ ਦੇ ਦੋ ਪਹਿਲੂਆਂ 'ਚੋਂ ਇੱਕ ਹੈ, ਦੇ ਕੋਸ਼ਾਣੂ ਦਾ ਢਾਂਚਾ
 src=
ਅਕੇਂਦਰੀ ਅਤੇ ਸੁਕੇਂਦਰੀ ਪ੍ਰਾਣੀਆਂ ਦੀ ਤੁਲਨਾ
ਇੱਕ ਅਕੇਂਦਰੀ ਕੋਸ਼ਾਣੂ ਦਾ 3-ਪਾਸੀ ਖ਼ਾਕਾ ਜੋ ਇਹਦੇ ਸਾਰੇ ਹਿੱਸਿਆਂ ਨੂੰ ਦਰਸਾਉਂਦਾ ਹੈ।

ਅਕੇਂਦਰੀ ਪ੍ਰਾਣੀ ਜਾਂ ਪ੍ਰੋਕੈਰੀਔਟ ਇੱਕ-ਕੋਸ਼ੀ ਜੀਵ ਹੁੰਦੇ ਹਨ ਅਤੇ ਇਹਨਾਂ ਦੇ ਕੋਸ਼ਾਣੂ ਦੀਆਂ ਨਾਭਾਂ, ਮਾਈਟੋਕਾਂਡਰੀਆ ਅਤੇ ਹੋਰ ਅੰਗਾਣੂਆਂ ਉੱਤੇ ਝਿੱਲੀ ਨਹੀਂ ਚੜ੍ਹੀ ਹੁੰਦੀ।[1] ਇਹਨਾਂ ਦੇ ਕੋਸ਼ਾਣੂਆਂ ਅੰਦਰਲੇ ਸਾਰੇ ਪਾਣੀ 'ਚ ਘੁਲਣਯੋਗ ਹਿੱਸੇ (ਪ੍ਰੋਟੀਨ, ਡੀ.ਐੱਨ.ਏ. ਆਦਿ) ਕੋਸ਼ਾਣੂ ਦੀ ਆਪਣੀ ਝਿੱਲੀ ਅੰਦਰ ਇੱਕੋ ਥਾਂ ਮੌਜੂਦ ਹੁੰਦੇ ਹਨ ਨਾ ਕਿ ਵੱਖੋ-ਵੱਖ ਕੋਸ਼ਾਣੂ-ਡੱਬਿਆਂ ਵਿੱਚ।

ਹਵਾਲੇ

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ

ਅਕੇਂਦਰੀ ਪ੍ਰਾਣੀ: Brief Summary ( Punjabi )

provided by wikipedia emerging languages
 src= ਬੈਕਟੀਰੀਆ, ਜੋ ਕਿ ਅਕੇਂਦਰੀ ਜੀਵਨ ਦੇ ਦੋ ਪਹਿਲੂਆਂ 'ਚੋਂ ਇੱਕ ਹੈ, ਦੇ ਕੋਸ਼ਾਣੂ ਦਾ ਢਾਂਚਾ  src= ਅਕੇਂਦਰੀ ਅਤੇ ਸੁਕੇਂਦਰੀ ਪ੍ਰਾਣੀਆਂ ਦੀ ਤੁਲਨਾ ਇੱਕ ਅਕੇਂਦਰੀ ਕੋਸ਼ਾਣੂ ਦਾ 3-ਪਾਸੀ ਖ਼ਾਕਾ ਜੋ ਇਹਦੇ ਸਾਰੇ ਹਿੱਸਿਆਂ ਨੂੰ ਦਰਸਾਉਂਦਾ ਹੈ।

ਅਕੇਂਦਰੀ ਪ੍ਰਾਣੀ ਜਾਂ ਪ੍ਰੋਕੈਰੀਔਟ ਇੱਕ-ਕੋਸ਼ੀ ਜੀਵ ਹੁੰਦੇ ਹਨ ਅਤੇ ਇਹਨਾਂ ਦੇ ਕੋਸ਼ਾਣੂ ਦੀਆਂ ਨਾਭਾਂ, ਮਾਈਟੋਕਾਂਡਰੀਆ ਅਤੇ ਹੋਰ ਅੰਗਾਣੂਆਂ ਉੱਤੇ ਝਿੱਲੀ ਨਹੀਂ ਚੜ੍ਹੀ ਹੁੰਦੀ। ਇਹਨਾਂ ਦੇ ਕੋਸ਼ਾਣੂਆਂ ਅੰਦਰਲੇ ਸਾਰੇ ਪਾਣੀ 'ਚ ਘੁਲਣਯੋਗ ਹਿੱਸੇ (ਪ੍ਰੋਟੀਨ, ਡੀ.ਐੱਨ.ਏ. ਆਦਿ) ਕੋਸ਼ਾਣੂ ਦੀ ਆਪਣੀ ਝਿੱਲੀ ਅੰਦਰ ਇੱਕੋ ਥਾਂ ਮੌਜੂਦ ਹੁੰਦੇ ਹਨ ਨਾ ਕਿ ਵੱਖੋ-ਵੱਖ ਕੋਸ਼ਾਣੂ-ਡੱਬਿਆਂ ਵਿੱਚ।

license
cc-by-sa-3.0
copyright
ਵਿਕੀਪੀਡੀਆ ਲੇਖਕ ਅਤੇ ਸੰਪਾਦਕ