ਅਮਾਨੀਟਾ ਜੀਨਸ ਵਿੱਚ 600 ਦੇ ਕਰੀਬ ਜ਼ਹਰੀਲੀਆਂ ਖੁੰਭਾਂ ਦੀਆਂ ਪੜਜਾਤੀਆਂ ਹਨ। ਇਹਨਾਂ ਵਿੱਚ ਜ਼ਹਿਰ ਆਲਫ਼ਾ-ਅਮਾਨਿਟੀਨ ਮੌਜੂਦ ਹੈ।